Pages
ਮੁੱਖ ਪੰਨੇ ਤੇ ਜਾਓ
ਕਾਵਿ-ਸੰਗ੍ਰਹਿ
Sunday, July 1, 2012
ਕਵਿਤਾ/ਨਜ਼ਮ
ਦਾਈ ਦੀ ਪੁਕਾਰ
(ਪ੍ਰੇਰਣਾ ਸ੍ਰੋਤ
:
ਜਪੁਜੀ ਸਾਹਿਬ)
ਪਿਆਰੇ ਪਸ਼ੂਓ
!
ਆਓ, ਮੇਰੀ ਗੋਦ ਵਿਚ ਆ ਜਾਓ,
ਭਟਕਦੇ ਰਹੇ, ਆਪਣੀ ਹੋਂਦ ਬਚਾਉਣ ਖਾਤਰ,
ਦਿਨ ਭਰ, ਜਲ-ਥਲ, ਜੰਗਲ-ਬੇਲਿਆਂ
‘
ਚ ਅਤੇ ਪਹਾੜਾਂ
‘
ਤੇ
ਧੁੱਪ-ਛਾਂ, ਮੀਂਹ-ਹਨੇਰੀ ਦੀ ਪਰਵਾਹ ਕੀਤੇ ਬਿਨਾਂ,
ਆਓ ਹੁਣ
!
ਫੇਹੇ ਲਾਵਾਂ ਅਤੇ ਲੋਰੀਆਂ ਸੁਣਾਵਾਂ।
ਪੂਰੀ ਰਚਨਾ ਪੜੋ >>
Newer Posts
Older Posts
Home
Subscribe to:
Comments (Atom)