Pages
ਮੁੱਖ ਪੰਨੇ ਤੇ ਜਾਓ
ਕਾਵਿ-ਸੰਗ੍ਰਹਿ
Wednesday, May 23, 2012
ਕਵਿਤਾ/ਨਜ਼ਮ
ਜੁੜਿਆ ਵਰ
ਜੁੜਿਆ ਵਰ, ਕੁੜਿਆ ਵਰ, ਹਰਦਮ ਲੜਦਾ ਰਹਿੰਦਾ।
ਆਖਾ ਮੰਨਾਂ, ਗੱਲ ਨਾ ਭੰਨਾਂ, ਫਿਰ ਵੀ ਸੜਦਾ ਰਹਿੰਦਾ।
ਬਾਬਲ ਮੇਰੇ ਕਈ ਸੌਗਾਤਾਂ, ਦਾਜ ਬਣਾ ਘਰ ਭਰਿਆ,
ਫਲਾਣੇ ਕਿਆਂ ਦੇ ਕੋਲ
“
ਵਲੈਤਣ
”
, ਇਹ ਨਾ ਨੰਨਾ ਧਰਿਆ।
ਗੱਲ-ਗੱਲ ਤੇ ਸਾੜੇ, ਸੀਨਾ ਛਲਣੀ ਕਰਦਾ ਰਹਿੰਦਾ।
ਪੂਰੀ ਰਚਨਾ ਪੜੋ >>
Tuesday, May 15, 2012
ਕਵਿਤਾ/ਨਜ਼ਮ
ਸ਼ੇਰਨੀ
ਜਿਨ੍ਹਾਂ ਬਾਗ਼ਾਂ ਦੀ ਮੈਂ ਸ਼ੇਰਨੀ, ਉਹ ਕਿੱਥੇ ਬਾਗ਼ਾਂ ਵਾਲੇ
?
ਜਿਨ੍ਹਾਂ ਹੱਥਾਂ ਦੀ ਮੈਂ ਕਿਰਤ ਹਾਂ, ਉਹ ਕਿੱਥੇ
“
ਭਾਗਾਂ ਵਾਲੇ
”
?
ਮੈਂ ਸੱਪਾਂ ਦੇ ਪੁੱਤ-ਪੋਤਰੇ, ਸਨ ਮਰ-ਮਰ ਪਾਲੇ ।
ਉਹਨਾਂ
!
ਮੇਰਿਆਂ ਨੂੰ ਹੀ ਡੰਗ ਲਿਆ, ਕਰ ਘਾਲੇ-ਮਾਲੇ ।
ਪੂਰੀ ਰਚਨਾ ਪੜੋ >>
Newer Posts
Older Posts
Home
Subscribe to:
Comments (Atom)